ਪੰਜਾਬ ਅਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਹਨ। ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ 5033 ਵਕੀਲ ਆਪਣੀ ਵੋਟ ਪਾਉਣਗੇ। ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਸੱਤ ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੈ। ਜਦੋਂ ਕਿ ਮੀਤ ਪ੍ਰਧਾਨ ਲਈ 6 ਉਮੀਦਵਾਰ, ਸੰਯੁਕਤ ਸਕੱਤਰ ਲਈ 2 ਉਮੀਦਵਾਰ ਅਤੇ ਖਜ਼ਾਨਚੀ ਦੇ ਅਹੁਦੇ ਲਈ 8 ਉਮੀਦਵਾਰ ਮੈਦਾਨ ਵਿੱਚ ਹੋਣਗੇ।
ਬ੍ਰੇਕਿੰਗ : ਪੰਜਾਬ ਅਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ
RELATED ARTICLES