ਪੰਜਾਬ ਆਮ ਆਦਮੀ ਪਾਰਟੀ (ਆਪ) ਅੱਜ (26 ਨਵੰਬਰ) ਨੂੰ ਜ਼ਿਮਨੀ ਚੋਣਾਂ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਜਿੱਤ ਦਾ ਜਸ਼ਨ ਮਨਾਉਣ ਲਈ ਧੰਨਵਾਦ ਯਾਤਰਾ ਕੱਢ ਰਹੀ ਹੈ। ਇਹ ਯਾਤਰਾ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਦੇਖ-ਰੇਖ ਹੇਠ ਅੰਮ੍ਰਿਤਸਰ ਪੁੱਜੇਗੀ।
ਬ੍ਰੇਕਿੰਗ : ਪੰਜਾਬ ਆਮ ਆਦਮੀ ਪਾਰਟੀ ਅੱਜ ਕੱਢ ਰਹੀ ਹੈ “ਧੰਨਵਾਦ ਯਾਤਰਾ”
RELATED ARTICLES