ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਦਮਪੁਰ ਪਹੁੰਚੇ ਇੱਥੇ ਉਹਨਾਂ ਨੇ ਸੈਨਿਕਾਂ ਦੇ ਨਾਲ ਸਮਾਂ ਬਿਤਾਇਆ। ਇਥੇ ਬੋਲਦਿਆਂ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਅਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਅੱਤਵਾਦੀ ਬੈਠ ਕੇ ਸ਼ਾਂਤੀ ਨਾਲ ਸਾਹ ਲੈ ਸਕਣ। ਅਸੀਂ ਘਰ ਵਿੱਚ ਵੜ ਕੇ ਤੁਹਾਡੇ ‘ਤੇ ਹਮਲਾ ਕਰਾਂਗੇ ਅਤੇ ਤੁਹਾਨੂੰ ਭੱਜਣ ਦਾ ਮੌਕਾ ਵੀ ਨਹੀਂ ਦੇਵਾਂਗੇ। ਪਾਕਿਸਤਾਨ ਸਾਡੇ ਡਰੋਨਾਂ ਅਤੇ ਮਿਜ਼ਾਈਲਾਂ ਬਾਰੇ ਸੋਚ ਕੇ ਕਈ ਦਿਨਾਂ ਤੱਕ ਸੌਂ ਨਹੀਂ ਸਕੇਗਾ।
ਬ੍ਰੇਕਿੰਗ : ਪ੍ਰਧਾਨ ਮੰਤਰੀ ਮੋਦੀ ਦਾ ਅੱਤਵਾਦੀਆਂ ਨੂੰ ਚੈਲੰਜ ਕਿਹਾ ਘਰ ਵਿੱਚ ਵੜਕੇ ਮਾਰਾਂਗੇ
RELATED ARTICLES