ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ 16 ਜਨਵਰੀ ਨੂੰ ਜਲੰਧਰ ਪਹੁੰਚ ਰਹੇ ਹਨ। ਉਹ NIT ਜਲੰਧਰ ਦੀ ਕੰਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ। ਡਾ. ਏ.ਪੀ.ਜੇ. ਅਬਦੁਲ ਕਲਾਮ ਤੋਂ ਬਾਅਦ NIT ਜਲੰਧਰ ਆਉਣ ਵਾਲੇ ਉਹ ਦੂਜੇ ਰਾਸ਼ਟਰਪਤੀ ਹੋਣਗੇ। ਇਸ ਇਤਿਹਾਸਕ ਦੌਰੇ ਨੂੰ ਲੈ ਕੇ ਸੰਸਥਾ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਜ਼ੋਰਾਂ ‘ਤੇ ਹਨ।
ਬ੍ਰੇਕਿੰਗ : ਰਾਸ਼ਟਰਪਤੀ ਮੁਰਮੂ 16 ਜਨਵਰੀ ਨੂੰ ਆਉਣਗੇ ਜਲੰਧਰ
RELATED ARTICLES


