More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਦੇ ਸਕੂਲਾਂ-ਹਸਪਤਾਲਾਂ ਦੇ ਰੰਗਾਂ 'ਤੇ ਸਿਆਸਤ ਵਿਰੋਧੀਆਂ ਨੇ 'ਆਪ' ਦੇ...

    ਬ੍ਰੇਕਿੰਗ: ਪੰਜਾਬ ਦੇ ਸਕੂਲਾਂ-ਹਸਪਤਾਲਾਂ ਦੇ ਰੰਗਾਂ ‘ਤੇ ਸਿਆਸਤ ਵਿਰੋਧੀਆਂ ਨੇ ‘ਆਪ’ ਦੇ ਝੰਡੇ ਦੇ ਰੰਗ ਹੋਣ ਦਾ ਲਾਇਆ ਦੋਸ਼

    ਲੁਧਿਆਣਾ: ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਚੱਲ ਰਹੇ ਰੰਗ-ਰੋਗਨ ਦੇ ਕੰਮ ਨੇ ਸਿਆਸੀ ਵਿਵਾਦ ਛੇੜ ਦਿੱਤਾ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਇਮਾਰਤਾਂ ਨੂੰ ‘ਆਪ’ ਦੇ ਝੰਡੇ ਵਾਲੇ ਪੀਲੇ-ਨੀਲੇ ਰੰਗ ਵਿੱਚ ਰੰਗ ਰਹੀ ਹੈ। ਉਨ੍ਹਾਂ ਨੇ ‘ਆਪ’ ਨੂੰ ਭਾਜਪਾ ਦੀ ‘ਬੀ-ਟੀਮ’ ਦੱਸਦਿਆਂ ਸਿੱਖਿਆ ਅਤੇ ਸਿਹਤ ਸੰਸਥਾਵਾਂ ਦੇ ਸਿਆਸੀਕਰਨ ਦਾ ਵਿਰੋਧ ਕੀਤਾ ਹੈ।

    RELATED ARTICLES

    Most Popular

    Recent Comments