ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਚਾਰ ਦਿਨ ਦੀ ਯਾਤਰਾ ‘ਤੇ ਹਨ। ਉਨ੍ਹਾਂ ਦੀ ਯਾਤਰਾ ਦਾ ਪਹਿਲਾ ਪੜਾਅ ਜਾਰਡਨ ਵਿੱਚ ਹੈ, ਜਿੱਥੇ ਪੀਐਮ ਮੋਦੀ ਨੇ ਇੱਕ ਬਿਜ਼ਨਸ ਮੀਟ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ, “ਦੁਨੀਆ ਵਿੱਚ ਕਈ ਦੇਸ਼ਾਂ ਦੀਆਂ ਸਰਹੱਦਾਂ ਤਾਂ ਮਿਲਦੀਆਂ ਹਨ, ਕਈ ਦੇਸ਼ਾਂ ਦੇ ਬਾਜ਼ਾਰ ਵੀ ਮਿਲਦੇ ਹਨ, ਪਰ ਭਾਰਤ ਅਤੇ ਜਾਰਡਨ ਦੇ ਸਬੰਧ ਇਸ ਤਰ੍ਹਾਂ ਹਨ ਜਿੱਥੇ ਇਤਿਹਾਸਕ ਵਿਸ਼ਵਾਸ ਅਤੇ ਭਵਿੱਖ ਦੇ ਆਰਥਿਕ ਮੌਕੇ ਇਕੱਠੇ ਮਿਲਦੇ ਹਨ।
ਬ੍ਰੇਕਿੰਗ : ਪ੍ਰਧਾਨ ਮੰਤਰੀ ਮੋਦੀ ਨੇ ਜਾਰਡਨ ਫੇਰੀ ਦੌਰਾਨ ਭਾਰਤ-ਜਾਰਡਨ ਭਾਈਵਾਲੀ ਨੂੰ ਦੱਸਿਆ ਅਹਿਮ
RELATED ARTICLES


