ਆਪਣੇ ਬਿਆਨ ਦੇ ਕਰਕੇ ਮੁਸੀਬਤਾਂ ਵਿੱਚ ਕਰੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਬੀਐਨਐਸ ਦੀ ਧਾਰਾ 197(1 ) ਡੀ ਅਤੇ 353 (2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅੱਜ ਦੁਪਹਿਰ 12 ਵਜੇ ਬਾਜਵਾ ਨੂੰ ਪੁੱਛ ਗਿਛ ਲਈ ਬੁਲਾਇਆ ਸੀ ਪਰ ਬਾਜਵਾ ਅੱਜ ਪੁੱਛਗਿਛ ਲਈ ਨਹੀਂ ਪਹੁੰਚ ਪਾ ਰਹੇ । ਉਹਨਾਂ ਦੇ ਵਕੀਲਾਂ ਨੇ ਪਹੁੰਚ ਕੇ ਇੱਕ ਦਿਨ ਦਾ ਸਮਾਂ ਮੰਗਿਆ ਹੈ। ਵਕੀਲਾਂ ਦੇ ਮੁਤਾਬਿਕ ਬਾਜਵਾ ਨੇ ਅਗਾਊ ਜਮਾਨਤ ਦੀ ਅਰਜੀ ਹਜੇ ਦਾਖਲ ਨਹੀਂ ਕੀਤੀ ਹੈ।
ਬ੍ਰੇਕਿੰਗ : ਪ੍ਰਤਾਪ ਸਿੰਘ ਬਾਜਵਾ ਅੱਜ ਪੁੱਛਗਿਛ ਲਈ ਪੁਲਿਸ ਅੱਗੇ ਨਹੀਂ ਹੋਣਗੇ ਪੇਸ਼
RELATED ARTICLES