ਅੰਮ੍ਰਿਤਸਰ। ਸਿੱਖ ਸੰਘਰਸ਼ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ 26 ਜਨਵਰੀ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਸਥਿਤ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਬਾਹਰ ‘ਪੰਥਕ ਇਕੱਤਰਤਾ’ ਬੁਲਾਈ ਗਈ ਹੈ। ਇਹ ਸਮਾਗਮ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪੰਥਕ ਉਦੇਸ਼ਾਂ ਦੀ ਪ੍ਰਾਪਤੀ ਲਈ ਸਮੂਹਿਕ ਅਰਦਾਸ ਬੇਨਤੀ ਕੀਤੀ ਜਾਵੇਗੀ।
ਬ੍ਰੇਕਿੰਗ: ਅੰਮ੍ਰਿਤਸਰ ‘ਚ 26 ਜਨਵਰੀ ਨੂੰ ‘ਪੰਥਕ ਇਕੱਤਰਤਾ’ ਦਾ ਸੱਦਾ
RELATED ARTICLES


