ਗੁਰਦਾਸਪੁਰ ਦੇ ਦਾਬੁਰੀ ਸਥਿਤ ਨਵੋਦਿਆ ਵਿਦਿਆਲਿਆ ਵਿੱਚ 400 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਹੜ੍ਹ ਵਿੱਚ ਫਸ ਗਏ ਹਨ। ਸਕੂਲ ਦੀ ਜ਼ਮੀਨੀ ਮੰਜ਼ਿਲ 5 ਫੁੱਟ ਪਾਣੀ ਨਾਲ ਭਰ ਗਈ ਹੈ। ਬੱਚਿਆਂ ਨੂੰ ਪਹਿਲੀ ਮੰਜ਼ਿਲ ‘ਤੇ ਰੱਖਿਆ ਗਿਆ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਚਾਉਣ ਲਈ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਭੇਜੀਆਂ ਗਈਆਂ ਹਨ।
ਬ੍ਰੇਕਿੰਗ: ਹੜ੍ਹ ਦੇ ਚਲਦੇ ਗੁਰਦਾਸਪੁਰ ਦੇ ਸਕੂਲ ਵਿੱਚ ਫਸੇ 400 ਤੋਂ ਵੱਧ ਵਿਦਿਆਰਥੀ
RELATED ARTICLES