More
    HomeEnglish Newsਬ੍ਰੇਕਿੰਗ : MP ਅੰਮ੍ਰਿਤਪਾਲ ਸਿੰਘ ਤੇ ਤੀਜੀ ਵਾਰ ਲਗਾਏ ਗਏ ਐਨਐਸਏ ਦਾ...

    ਬ੍ਰੇਕਿੰਗ : MP ਅੰਮ੍ਰਿਤਪਾਲ ਸਿੰਘ ਤੇ ਤੀਜੀ ਵਾਰ ਲਗਾਏ ਗਏ ਐਨਐਸਏ ਦਾ ਵਿਰੋਧ

    ਐਮਪੀ ਅੰਮ੍ਰਿਤਪਾਲ ਸਿੰਘ ਤੇ ਤੀਸਰੀ ਵਾਰੀ ਐਨਐਸਏ ਲਗਾਇਆ ਗਿਆ ਹੈ। ਵਿਰੋਧ ਦੇ ਵਿੱਚ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਅਤੇ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਨਾਲ ਹੀ ਏਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕੀ ਅੰਮ੍ਰਿਤਪਾਲ ਤੇ ਲੱਗਿਆ ਐਨਐਸਏ ਖਤਮ ਕੀਤਾ ਜਾਵੇ। ਦੱਸਣ ਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਸਰਕਾਰ ਨੇ ਤੀਜੀ ਵਾਰੀ ਐਨਐਸਏ ਲਗਾਇਆ ਹੈ।

    RELATED ARTICLES

    Most Popular

    Recent Comments