ਵਿਰੋਧੀ ਧਿਰ ਨੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ 35 ਲੱਖ ਤੋਂ ਵੱਧ ਲੋੜਵੰਦ ਪੈਨਸ਼ਨਾਂ ਲਈ ਤਰਸ ਰਹੇ ਹਨ, ਜਦਕਿ ਸਰਕਾਰ ‘ਸਾਡੇ ਬਜ਼ੁਰਗ, ਸਾਡਾ ਮਾਣ’ ਵਰਗੇ ਸਮਾਗਮਾਂ ‘ਤੇ ਪੈਸਾ ਖ਼ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੇ ਦਾਅਵਿਆਂ ਦੇ ਬਾਵਜੂਦ ਅਸਥਾਈ ਕੈਂਪ ਲਗਾਉਣਾ ਸਰਕਾਰ ਦੀ ਪ੍ਰਸ਼ਾਸਨਿਕ ਨਾਕਾਮੀ ਅਤੇ ਸਿਰਫ਼ ਪ੍ਰਚਾਰ ਦੀ ਰਾਜਨੀਤੀ ਦਾ ਸਬੂਤ ਹੈ।
ਬ੍ਰੇਕਿੰਗ : ਵਿਰੋਧੀ ਧਿਰ ਨੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ
RELATED ARTICLES


