ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਅੱਜ ਤੋਂ ਓਪੀਡੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਨਤੀਜੇ ਵਜੋਂ, ਕਾਊਂਟਰ ਇੱਕ ਘੰਟਾ ਦੇਰੀ ਨਾਲ ਖੁੱਲ੍ਹਣਗੇ, ਜਦੋਂ ਕਿ ਰਜਿਸਟ੍ਰੇਸ਼ਨ ਕਾਊਂਟਰ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਹਦਾਇਤਾਂ ਸਰਦੀਆਂ ਦੇ ਮੌਸਮ ਦੇ ਅਨੁਸਾਰ ਹਨ। ਨਵੇਂ ਹੁਕਮ ਅੱਜ (16 ਅਕਤੂਬਰ) ਤੋਂ ਲਾਗੂ ਹੋਣਗੇ।
ਬ੍ਰੇਕਿੰਗ : ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ OPD ਦਾ ਬਦਲਿਆ ਸਮਾਂ
RELATED ARTICLES