ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਫਾਸਟੈਗ ਲਈ ਸਾਲਾਨਾ ਪਾਸ ਦਾ ਵਿਕਲਪ ਹੋਵੇਗਾ। ਇਸਦੀ ਕੀਮਤ 3,000 ਰੁਪਏ ਹੋਵੇਗੀ। ਇਹ ਪਾਸ 15 ਅਗਸਤ ਤੋਂ ਉਪਲਬਧ ਹੋਵੇਗਾ। ਇਸ ਵੇਲੇ, ਲੋੜ ਅਨੁਸਾਰ ਸਿਰਫ਼ ਮਾਸਿਕ ਪਾਸ ਅਤੇ ਰੀਚਾਰਜ ਦੀ ਸਹੂਲਤ ਉਪਲਬਧ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ ਪਲਾਜ਼ਿਆਂ ‘ਤੇ ਭੀੜ ਘੱਟ ਜਾਵੇਗੀ ਅਤੇ ਭੁਗਤਾਨ ਵੀ ਆਸਾਨ ਹੋ ਜਾਵੇਗਾ।
ਬ੍ਰੇਕਿੰਗ : ਹੁਣ 3000 ਵਿੱਚ ਮਿਲੇਗਾ ਇੱਕ ਸਾਲ ਲਈ ਫਾਸਟ ਟੈਗ
RELATED ARTICLES