ਉੱਤਰ ਭਾਰਤ ਦੇ ਵਿੱਚ ਠੰਡ ਦਾ ਕਹਿਰ ਜਾਰੀ ਹੈ। ਸ਼੍ਰੀਨਗਰ ਵਿੱਚ ਤਾਪਮਾਨ ਮਾਈਨਸ 4 ਤੱਕ ਪਹੁੰਚ ਗਿਆ ਹੈ। ਇਸਦੇ ਨਾਲ ਹੀ ਹਿਮਾਚਲ ਵਿੱਚ ਵੀ ਬਰਫ ਬਾਰੀ ਹੋਣ ਦੀ ਸੰਭਾਵਨਾ ਹੈ। ਜਿਸ ਦੇ ਕਰਕੇ ਮੈਦਾਨੀ ਇਲਾਕਿਆਂ ਵਿੱਚ ਹੋਰ ਠੰਡ ਵਧੇਗੀ। ਪੰਜਾਬ ਵਿੱਚ ਕੋਰਾ ਪਵੇਗਾ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ।
ਬ੍ਰੇਕਿੰਗ: ਉੱਤਰ ਭਾਰਤ ਠੰਡ ਦੀ ਚਪੇਟ ਵਿੱਚ, ਪਹਾੜਾਂ ਵਿੱਚ ਹੋਵੇਗੀ ਬਰਫਬਾਰੀ
RELATED ARTICLES


