ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਕਲਾਉਡ ਸੀਡਿੰਗ ਦਾ ਦੂਜਾ ਟ੍ਰਾਇਲ ਮੰਗਲਵਾਰ ਨੂੰ ਹੋਇਆ। ਪਹਿਲਾ ਟੈਸਟ 23 ਅਕਤੂਬਰ ਨੂੰ ਕੀਤਾ ਗਿਆ ਸੀ। ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਲਗਾਤਾਰ ਘਟਦੀ ਜਾ ਰਹੀ ਹੈ। ਰਾਜਧਾਨੀ ਦੀ ਹਵਾ ਦੀ ਗੁਣਵੱਤਾ “ਬਹੁਤ ਮਾੜੀ” ਬਣੀ ਹੋਈ ਹੈ। ਦਿੱਲੀ ਸਰਕਾਰ ਨੇ ਕਿਹਾ ਕਿ ਟ੍ਰਾਇਲ ਦੇ ਚਾਰ ਘੰਟਿਆਂ ਦੇ ਅੰਦਰ ਕਿਸੇ ਵੀ ਸਮੇਂ ਮੀਂਹ ਪੈ ਸਕਦਾ ਹੈ, ਪਰ ਸ਼ਾਮ ਤੱਕ ਮੀਂਹ ਨਹੀਂ ਪਿਆ।
ਬ੍ਰੇਕਿੰਗ : ਦਿੱਲੀ ਵਿੱਚ ਕਲਾਉਡ ਸੀਡਿੰਗ ਤੋਂ ਬਾਅਦ ਵੀ ਨਹੀਂ ਹੋਈ ਬਾਰਿਸ਼
RELATED ARTICLES


