ਕਿਸਾਨ ਆਗੂ ਸਰਵਣ ਸਿੱਖ ਪੰਧੇਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਭਲਕੇ ਕੋਈ ਵੀ ਜੱਥਾ ਦਿੱਲੀ ਵੱਲ ਰਵਾਨਾ ਨਹੀਂ ਹੋਵੇਗਾ। ਪੰਧੇਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੁੱਟੇ ਗਏ ਹੰਝੂ ਗੈਸ ਦੇ ਗੋਲਿਆਂ ਕਰਕੇ ਕਈ ਕਿਸਾਨ ਜ਼ਖਮੀ ਹੋਏ ਹਨ। ਇਸ ਦੇ ਕਰਕੇ ਕੱਲ ਕਿਸਾਨ ਜਥੇਬੰਦੀ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ।
ਬ੍ਰੇਕਿੰਗ: ਭਲ੍ਹਕੇ ਕੋਈ ਜੱਥਾ ਦਿੱਲੀ ਵੱਲ ਨਹੀਂ ਕਰੇਗਾ ਕੂਚ, ਅਗਲੀ ਰਣਨੀਤੀ ਬਾਰੇ ਕੱਲ੍ਹ ਮੀਟਿੰਗ
RELATED ARTICLES


