ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਦੀ ਜਾਂਚ ਵਿੱਚ ਪੁਲਿਸ ਨੂੰ ਨਵੀਂ ਜਾਣਕਾਰੀ ਮਿਲੀ ਹੈ। ਬੁੱਧਵਾਰ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਮਰੀਕਾ ਸਥਿਤ ਕੰਪਨੀ ਮਾਈਕ੍ਰੋਸਾਫਟ ਤੋਂ ਮਿਲੀ ਜਾਣਕਾਰੀ ਦਾ ਇਸ ਮਾਮਲੇ ਵਿੱਚ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਧਮਕੀ ਭਰੀ ਈਮੇਲ ਤਾਮਿਲਨਾਡੂ ਨਾਲ ਜੁੜੀ ਜਾਪਦੀ ਹੈ।
ਬ੍ਰੇਕਿੰਗ : ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ ਮੇਲ ਵਿੱਚ ਮਿਲੀ ਨਵੀਂ ਜਾਣਕਾਰੀ
RELATED ARTICLES