ਆਸਕਰ ਅਵਾਰਡ ਜੇਤੂ ਸੰਗੀਤਕਾਰ ਅਤੇ ਗਾਇਕ ਏਆਰ ਰਹਿਮਾਨ ਦੀ ਤਬੀਅਤ ਐਤਵਾਰ ਸਵੇਰੇ ਅਚਾਨਕ ਵਿਗੜ ਗਈ। ਛਾਤੀ ‘ਚ ਤੇਜ਼ ਦਰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। 58 ਸਾਲਾ ਸੰਗੀਤਕਾਰ ਨੂੰ ਅੱਜ ਸਵੇਰੇ 7.30 ਵਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਈਸੀਜੀ ਵੀ ਕੀਤੀ ਗਈ। ਐਮਰਜੈਂਸੀ ਵਾਰਡ ਵਿੱਚ ਦਾਖਲ ਏ.ਆਰ ਰਹਿਮਾਨ ਦੀ ਐਂਜੀਓਗ੍ਰਾਫੀ ਵੀ ਕੀਤੀ ਗਈ।
ਬ੍ਰੇਕਿੰਗ : ਸੰਗੀਤਕਾਰ ਏ. ਆਰ. ਰਹਿਮਾਨ ਦੀ ਤਬੀਅਤ ਵਿਗੜੀ, ਹਸਪਤਾਲ ਦਾਖ਼ਲ
RELATED ARTICLES