ਹਮਲੇ ਦੇ ਛੇ ਦਿਨ ਬਾਅਦ ਬਾਂਦਰਾ ਪੁਲਿਸ ਸੈਫ ਅਲੀ ਖਾਨ ਦੇ ਬਿਆਨ ਦਰਜ ਕਰਨ ਲਈ ਉਸ ਦੇ ਘਰ ਪਹੁੰਚੀ। ਮੁੰਬਈ ਪੁਲਸ ਨੇ ਦੋਸ਼ੀ ਸ਼ਰੀਫੁਲ ਨੂੰ 19 ਜਨਵਰੀ ਦੀ ਦੇਰ ਰਾਤ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ ਹੁਣ ਸੁਦਰਸ਼ਨ ਗਾਇਕਵਾੜ ਦੀ ਥਾਂ ਅਜੇ ਲਿੰਗੁਕਰ ਨੂੰ ਸੌਂਪੀ ਗਈ ਹੈ। ਆਈਓ ਨੂੰ ਹਟਾਉਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।
ਬ੍ਰੇਕਿੰਗ : ਹਮਲੇ ਦੇ ਬਾਰੇ ਬਿਆਨ ਲਈ ਮੁੰਬਈ ਪੁਲਿਸ ਪਹੁੰਚੀ ਸੈਫ਼ ਅਲੀ ਖਾਨ ਦੇ ਘਰ
RELATED ARTICLES