More
    HomePunjabi NewsLiberal BreakingBREAKING: MP ਰਾਘਵ ਚੱਢਾ ਵੱਲੋਂ 'ਰਾਈਟ ਟੂ ਰਿਕਾਲ' ਦੀ ਵਕਾਲਤ ਕਿਹਾ- ਜਨਤਾ...

    BREAKING: MP ਰਾਘਵ ਚੱਢਾ ਵੱਲੋਂ ‘ਰਾਈਟ ਟੂ ਰਿਕਾਲ’ ਦੀ ਵਕਾਲਤ ਕਿਹਾ- ਜਨਤਾ ਕੋਲ ਲੀਡਰ ਹਟਾਉਣ ਦਾ ਵੀ ਹੋਵੇ ਹੱਕ

    ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ‘ਰਾਈਟ ਟੂ ਰਿਕਾਲ’ (Right to Recall) ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਜਨਤਾ ਕੋਲ ਲੀਡਰ ਚੁਣਨ ਦਾ ਅਧਿਕਾਰ ਹੈ, ਤਾਂ ਉਨ੍ਹਾਂ ਨੂੰ ਹਟਾਉਣ ਦਾ ਹੱਕ ਵੀ ਹੋਣਾ ਚਾਹੀਦਾ ਹੈ। ਚੱਢਾ ਮੁਤਾਬਕ ਇਸ ਕਾਨੂੰਨ ਨਾਲ ਲੀਡਰਾਂ ਦੀ ਜਵਾਬਦੇਹੀ ਵਧੇਗੀ ਅਤੇ ਲੋਕਤੰਤਰ ਮਜ਼ਬੂਤ ਹੋਵੇਗਾ। ਉਨ੍ਹਾਂ ਇਹ ਵਿਚਾਰ ਲੋਕਤੰਤਰੀ ਸੁਧਾਰਾਂ ਬਾਰੇ ਚਰਚਾ ਦੌਰਾਨ ਸਾਂਝੇ ਕੀਤੇ।

    RELATED ARTICLES

    Most Popular

    Recent Comments