ਸਿਆਸੀ ਕਾਨਫਰੰਸ ਦੌਰਾਨ ਮੰਚ ਤੋਂ MP ਹਰਸਿਮਰਤ ਕੌਰ ਬਾਦਲ ਦੀ ਲੋਕਾਂ ਨੂੰ ਅਪੀਲ । ਕਿਹਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਊੜੇ ਤੇ ਸਿੱਖ ਧਰਮ ਦੇ ਜੂੜੇ ਨਾਲ ਜੋੜੋ। ਬੱਚਿਆਂ ਨੂੰ ਗੁਰੂਆਂ ਦੀ ਤੇ ਬਹਾਦਰ ਯੋਧਿਆਂ ਦੀ ਸੁਣਾਓ ਕਥਾ । ਸਿੱਖੀ ਸਰੂਪ ਨੂੰ ਕਾਇਮ ਰੱਖਣ ਖ਼ਾਤਰ ਬੱਚਿਆਂ ਨੂੰ ਦਿਓ ਸਿੱਖਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਬ੍ਰੇਕਿੰਗ : ਸਿਆਸੀ ਕਾਨਫਰੰਸ ਦੌਰਾਨ ਮੰਚ ਤੋਂ MP ਹਰਸਿਮਰਤ ਕੌਰ ਬਾਦਲ ਦੀ ਲੋਕਾਂ ਨੂੰ ਅਪੀਲ
RELATED ARTICLES