ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਅਟਾਰੀ ਬਲਾਕ ਅਤੇ ਮੀਰਾਕੋਟ ਇਲਾਕਿਆਂ ਦਾ ਦੌਰਾ ਕਰਕੇ “ਵੋਟ ਚੋਰ, ਗੱਦੀ ਛੋੜੋ” ਮੁਹਿੰਮ ਤਹਿਤ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹ ਮੁਹਿੰਮ ਲੋਕਤੰਤਰੀ ਅਧਿਕਾਰਾਂ ਅਤੇ ਵੋਟ ਦੀ ਪਵਿੱਤਰਤਾ ‘ਤੇ ਹਮਲਿਆਂ ਦਾ ਜਵਾਬ ਹੈ।
ਬ੍ਰੇਕਿੰਗ: ਸਾਂਸਦ ਗੁਰਜੀਤ ਔਜਲਾ ਨੇ “ਵੋਟ ਚੋਰ ਗੱਦੀ ਗੱਦੀ ਛੋੜੋ” ਮੁਹਿੰਮ ਦਾ ਲਿਆ ਜਾਇਜ਼ਾ
RELATED ARTICLES