ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਮੁੜ ਪ੍ਰਧਾਨ ਚੁਣੇ ਗਏ ਸੰਜੇ ਤਲਵਾੜ ਨੂੰ ਧੜੇਬੰਦੀ ਖਤਮ ਕਰਕੇ ਆਗੂਆਂ ਨੂੰ ਇਕਜੁੱਟ ਕਰਨ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਚੱਲ ਰਹੇ ਤਣਾਅ ਨੂੰ ਘਟਾਉਣ ਲਈ “ਆਪ੍ਰੇਸ਼ਨ ਯੂਨਿਟੀ” ਸ਼ੁਰੂ ਕੀਤਾ ਹੈ। ਤਲਵਾੜ ਸੰਗਠਨ ਨੂੰ ਮਜ਼ਬੂਤ ਕਰਨ ਲਈ ਸ਼ਹਿਰ ਦੇ ਪ੍ਰਮੁੱਖ ਆਗੂਆਂ, ਸਾਬਕਾ ਵਿਧਾਇਕਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਘਰਾਂ ਦਾ ਲਗਾਤਾਰ ਦੌਰਾ ਕਰ ਰਹੇ ਹਨ।
ਬ੍ਰੇਕਿੰਗ : ਪੰਜਾਬ ਕਾਂਗਰਸ ਚ ਆਪਸੀ ਕਲੇਸ਼ ਖ਼ਤਮ ਕਰਨ ਲਈ ਮਿਸ਼ਨ “ਆਪ੍ਰੇਸ਼ਨ ਯੂਨਿਟੀ” ਸ਼ੁਰੂ
RELATED ARTICLES


