ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਭਲਕੇ 5 ਫਰਵਰੀ ਨੂੰ ਮੈਗਾ ਪੀਟੀਐਮ ਕਰਵਾਇਆ ਜਾਵੇਗਾ। ਦੱਸ ਦਈਏ ਕਿ ਫਾਈਨਲ ਪੇਪਰਾਂ ਤੋਂ ਪਹਿਲਾਂ ਇਹ ਪੀਟੀਐਮ ਕਰਵਾਇਆ ਜਾ ਰਿਹਾ ਹੈ । ਇਸ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ਉਹਨਾਂ ਦੀ ਪੜ੍ਹਾਈ ਬਾਰੇ ਪ੍ਰੋਗਰੈਸ ਜਾਨਣਗੇ। ਅਧਿਆਪਕਾਂ ਨੇ ਮਾਤਾ ਪਿਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਮੈਗਾ ਪੀਟੀਐਮ ਦੇ ਵਿੱਚ ਆ ਕੇ ਹਿੱਸਾ ਲੈਣ।
ਬ੍ਰੇਕਿੰਗ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਭਲਕੇ 5 ਫਰਵਰੀ ਨੂੰ ਮੈਗਾ ਪੀਟੀਐਮ
RELATED ARTICLES