ਅੱਜ ਲੁਧਿਆਣਾ, ਪੰਜਾਬ ਵਿੱਚ ਨਵੇਂ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਨੇ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਸੀਪੀ ਦਫ਼ਤਰ ਦੇ ਵੱਖ-ਵੱਖ ਦਫ਼ਤਰਾਂ ਦਾ ਜਾਇਜ਼ਾ ਲਿਆ। ਸਵਪਨ ਸ਼ਰਮਾ ਨੇ ਅੱਜ ਮੀਡੀਆ ਨੂੰ ਵੀ ਸੰਬੋਧਨ ਕੀਤਾ। ਸੀਪੀ ਸਵਪਨ ਨੇ ਕਿਹਾ ਕਿ ਪਹਿਲਾ ਮੁੱਦਾ ਛੋਟੇ ਅਪਰਾਧ ਦਾ ਹੈ। ਇਨ੍ਹਾਂ ਵਿੱਚ ਸਨੈਚਿੰਗ, ਗੁੰਡਾਗਰਦੀ ਅਤੇ ਸੜਕਾਂ ‘ਤੇ ਸ਼ਰਾਬ ਪੀਣ ਵਾਲੇ ਅਪਰਾਧੀ ਸ਼ਾਮਲ ਹਨ।
ਬ੍ਰੇਕਿੰਗ : ਲੁਧਿਆਣਾ ਦੇ ਨਵੇਂ CP ਨੇ ਸਵਪਨ ਸ਼ਰਮਾ ਨੇ ਸੰਭਾਲੀਆਂ ਚਾਰਜ
RELATED ARTICLES