ਲੁਧਿਆਣਾ ਪੱਛਮੀ ਵਿਧਾਨ ਸਭਾ ਉਪਚੋਣ ਦਾ ਨਤੀਜਾ ਕੱਲ੍ਹ ਆਵੇਗਾ। ਇਸ ਸੀਟ ‘ਤੇ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਵਿਚ ਤਿੱਖਾ ਤ੍ਰਿਕੋਣੀ ਮੁਕਾਬਲਾ ਹੋ ਰਿਹਾ ਹੈ। ਸਾਰੇ ਧਿਰਾਂ ਨੇ ਜ਼ੋਰ ਲਾਇਆ, ਪਰ ਜਿੱਤ ਕਿਸ ਦੀ ਹੋਵੇਗੀ ਇਹ ਕੱਲ੍ਹ ਸਾਫ ਹੋ ਜਾਵੇਗਾ। ਨਤੀਜੇ ਉੱਤੇ ਸਭ ਦੀ ਨਜ਼ਰਾਂ ਹਨ। ਕਲ ਸਵੇਰ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
ਬ੍ਰੇਕਿੰਗ : ਲੁਧਿਆਣਾ ਪੱਛਮੀ ਵਿਧਾਨ ਸਭਾ ਉਪਚੋਣ ਦਾ ਨਤੀਜਾ ਭਲ੍ਹਕੇ
RELATED ARTICLES


