ਅੱਜ ਚੰਡੀਗੜ੍ਹ ਚ ਅੰਮ੍ਰਿਤਸਰ ਤੋਂ 2 ਕਾਂਗਰਸੀ ਮਿਊਂਸੀਪਲ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਨੇ ਵਾਰਡ ਨੰਬਰ 72 ਤੋਂ ਮਿਊਂਸੀਪਲ ਕੌਂਸਲਰ ਅਵਤਾਰ ਸਿੰਘ ਅਤੇ ਵਾਰਡ ਨੰਬਰ 79 ਤੋਂ ਮਿਊਂਸੀਪਲ ਕੌਂਸਲਰ ਸ਼ਿਵਾਲੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਨਿੱਘਾ ਸੁਆਗਤ ਕੀਤਾ। ਇਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੇਅਰ ਜਤਿੰਦਰ ਸਿੰਘ ਭਾਟੀਆ (ਮੋਤੀ) ਜੀ ਵੀ ਮੌਜੂਦ ਸਨ।
ਬ੍ਰੇਕਿੰਗ : ਚੰਡੀਗੜ੍ਹ ਵਿੱਚ ਕਾਂਗਰਸ ਨੂੰ ਛੱਡ ਕੇ ਆਗੂ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
RELATED ARTICLES