ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਅਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਜਾਇਦਾਦ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਜ਼ਿੰਮੇਵਾਰੀ ਲੈਂਦੇ ਸਮੇਂ ਗੋਲਡੀ ਬਰਾੜ ਅਤੇ ਗੋਦਾਰਾ ਦੇ ਨਾਮ ਨਹੀਂ ਆਏ, ਜਦੋਂ ਕਿ ਨਵੇਂ ਗੈਂਗਸਟਰ ਗੋਲਡੀ ਢਿੱਲੋਂ ਅਤੇ ਅਰਜੁਨ ਬਿਸ਼ਨੋਈ ਉਨ੍ਹਾਂ ਦੇ ਗੈਂਗ ਨਾਲ ਜੁੜੇ ਹੋਏ ਦਿਖਾਈ ਦੇ ਰਹੇ ਹਨ।
ਬ੍ਰੇਕਿੰਗ : ਕਨੇਡਾ ਮੰਦਰ ਦੇ ਪ੍ਰਧਾਨ ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ
RELATED ARTICLES