ਪਰਲ ਗਰੁੱਪ ਦੇ 45,000 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਤੇਜ਼ ਹੋ ਗਈ ਹੈ। ਹੁਣ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਜਸਟਿਸ ਲੋਢਾ ਕਮੇਟੀ ਨੇ ਪਰਲ ਸਿਟੀ ਮੁਹਾਲੀ ਅਤੇ ਪਰਲਜ਼ ਸਿਟੀ/ਪਰਲਜ਼ ਟਾਊਨਸ਼ਿਪ ਪਿੰਡ ਬੋਖਾਰਾ ਅਤੇ ਗਿਲਪੱਤੀ, ਬਠਿੰਡਾ ਦੇ ਸਾਰੇ ਅਲਾਟੀਆਂ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ 10 ਫ਼ਰਵਰੀ ਤਕ ਆਖਰੀ ਮੌਕਾ ਦਿੱਤਾ ਹੈ।
ਬ੍ਰੇਕਿੰਗ : ਪਰਲ ਗਰੁੱਪ ਘੁਟਾਲੇ ਮਾਮਲੇ ਦਸਤਾਵੇਜ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 10 ਫ਼ਰਵਰੀ
RELATED ARTICLES