ਮੁਅੱਤਲੀ ਤੋਂ ਬਾਅਦ, ਕੁੰਵਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਜਿਸ ਮੌਤ ਤੋਂ ਪੂਰੀ ਦੁਨੀਆ ਡਰਦੀ ਹੈ, ਮੈਨੂੰ ਉਸੇ ਮੌਤ ਵਿੱਚ ਖੁਸ਼ੀ ਮਿਲਦੀ ਹੈ।” ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ 2022 ਵਿੱਚ ‘ਆਪ’ ਦੀ ਟਿਕਟ ‘ਤੇ ਜਿੱਤੇ ਸਨ, ਦੇ ਵਿਚਾਰ ਪਾਰਟੀ ਨਾਲ ਮੇਲ ਨਹੀਂ ਖਾਂਦੇ ਸਨ। ਕੁਝ ਦਿਨ ਪਹਿਲਾਂ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਇੱਕ ਬਿਆਨ ਦਿੱਤਾ ਸੀ।
ਬ੍ਰੇਕਿੰਗ : ਪਾਰਟੀ ਤੋਂ ਬਾਹਰ ਹੋਣ ਮਗਰੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਤੀ ਆਪਣੀ ਪ੍ਰਤੀਕਿਰਿਆ
RELATED ARTICLES