More
    HomePunjabi NewsLiberal BreakingBREAKING: ਕੁਲਦੀਪ ਧਾਲੀਵਾਲ ਨੇ ਮੋਗਾ ਰੈਲੀ ਨੂੰ ਦੱਸਿਆ ਇਤਿਹਾਸਕ CM ਮਾਨ ਦੀ...

    BREAKING: ਕੁਲਦੀਪ ਧਾਲੀਵਾਲ ਨੇ ਮੋਗਾ ਰੈਲੀ ਨੂੰ ਦੱਸਿਆ ਇਤਿਹਾਸਕ CM ਮਾਨ ਦੀ ਸਿਹਤ ਬਾਰੇ ਦਿੱਤਾ ਵੱਡਾ ਬਿਆਨ

    ਅੰਮ੍ਰਿਤਸਰ: ‘ਆਪ’ ਦੇ ਮੁੱਖ ਬੁਲਾਰੇ ਕੁਲਦੀਪ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਮੋਗਾ ਰੈਲੀ ਨੂੰ ਨਸ਼ਿਆਂ ਵਿਰੁੱਧ ਜਨਤਕ ਲੜਾਈ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਦੇ ਉਤਰਾਅ-ਚੜ੍ਹਾਅ ਕਾਰਨ ਉਹ ਸਿਰਫ਼ ਰੁਟੀਨ ਚੈੱਕਅੱਪ ਲਈ ਹਸਪਤਾਲ ਗਏ ਸਨ।

    RELATED ARTICLES

    Most Popular

    Recent Comments