ਅਦਾਲਤ ਨੇ ਸੋਮਵਾਰ ਨੂੰ ਕੋਲਕਾਤਾ ਦੇ ਆਰ.ਜੀ.ਕਾਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਦੇ ਦੋਸ਼ੀ ਸੰਜੇ ਰਾਏ ਨੂੰ 164 ਦਿਨਾਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ, ‘ਇਹ ਦੁਰਲੱਭ ਕੇਸ ਨਹੀਂ ਹੈ। ਇਸ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਸੀਬੀਆਈ ਨੇ ਦੋਸ਼ੀ ਦੇ ਲਈ ਕੋਰਟ ਤੋਂ ਫਾਂਸੀ ਦੀ ਮੰਗ ਕੀਤੀ ਸੀ।
ਬ੍ਰੇਕਿੰਗ : ਕੋਲਕਾਤਾ ਰੇਪ ਮਰਡਰ ਕੇਸ ਦੇ ਦੋਸ਼ੀ ਨੂੰ ਹੋਈ ਉਮਰ ਕੈਦ ਦੀ ਸਜ਼ਾ
RELATED ARTICLES