ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਦੀਵਾਲੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਸਨੇ ਕਿਹਾ ਕਿ ਇਹ ਕਦੇ ਉਸਦਾ ਮਨਪਸੰਦ ਤਿਉਹਾਰ ਸੀ, ਪਰ ਆਪਣੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ, ਉਸਨੇ ਦੀਵਾਲੀ ਮਨਾਉਣੀ ਬੰਦ ਕਰ ਦਿੱਤੀ। ਦਿਲਜੀਤ ਨੇ ਦੱਸਿਆ ਕਿ ਬਚਪਨ ਵਿੱਚ, ਦੀਵਾਲੀ ਦੀਆਂ ਤਿਆਰੀਆਂ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਸਨ।
ਬ੍ਰੇਕਿੰਗ: ਜਾਣੋ ਕਿਉਂ ਦਿਲਜੀਤ ਦੋਸਾਂਝ ਨੇ ਦੀਵਾਲੀ ਮਨਾਉਣੀ ਕਰ ਦਿੱਤੀ ਬੰਦ
RELATED ARTICLES