ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। Punjab Goods and Service Tax (ਸੋਧ ਬਿੱਲ) 2025 ‘ਚ ਸੋਧ ਨੂੰ ਮਨਜ਼ੂਰੀ। Punjab Apartment and Property Regulation Act, 1995 ‘ਚ ਸੋਧ ਨੂੰ ਪ੍ਰਵਾਨਗੀ।ਮੋਹਾਲੀ ਵਿਖੇ NIA ਦੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਹਰੀ ਝੰਡੀ। ਸ਼ੈਲਰ ਮਾਲਕਾਂ ਲਈ OTS ਸਕੀਮ ਨੂੰ ਮਨਜ਼ੂਰੀ।Punjab Right to Business Act ‘ਚ ਸੋਧਾਂ ਨੂੰ ਪ੍ਰਵਾਨਗੀ।Punjab Village Common Land (Regulation Rules) ‘ਚ ਸੋਧ ਲਈ ਸਹਿਮਤੀ।
ਬ੍ਰੇਕਿੰਗ : ਜਾਣੋ ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਕਿਹੜੇ ਅਹਿਮ ਫੈਸਲੇ
RELATED ARTICLES