ਕਿਸਾਨ ਆਗੂ ਸਰਵਣ ਸਿੰਘ ਭੰਧੇਰ ਦੇ ਸਮੇਤ ਵੱਡੇ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਕਿਸਾਨ ਆਗੂ ਸ਼੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਬੰਦ ਸਨ। ਪਿਛਲੇ ਦਿਨੀ ਕਿਸਾਨਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਇਹ ਸਾਰੇ ਕਿਸਾਨ ਕੈਦ ਵਿੱਚ ਸਨ। ਪੁਲਿਸ ਨੇ 19 ਮਾਰਚ ਤੋਂ ਇਹਨਾਂ ਨੂੰ ਡਿਟੇਨ ਕੀਤਾ ਸੀ 9 ਦਿਨਾਂ ਬਾਅਦ ਇਹਨਾਂ ਕਿਸਾਨਾਂ ਦੀ ਰਿਹਾਈ ਹੋਈ ਹੈ।
ਬ੍ਰੇਕਿੰਗ: ਕਿਸਾਨ ਆਗੂ ਸਰਵਣ ਸਿੰਘ ਭੰਧੇਰ ਸਮੇਤ ਵੱਡੇ ਕਿਸਾਨ ਆਗੂ ਰਿਹਾਅ
RELATED ARTICLES