ਬਠਿੰਡਾ ਦੀ ਅਦਾਲਤ ਵਿੱਚ ਕੰਗਨਾ ਰਣੌਤ ਵਿਰੁੱਧ ਮਾਣਹਾਨੀ ਮਾਮਲੇ ਦੀ ਸੁਣਵਾਈ ਹੋਈ। ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ‘ਤੇ ਕੀਤੀ ਵਿਵਾਦਿਤ ਟਿੱਪਣੀ ਕਾਰਨ ਇਹ ਕੇਸ ਚੱਲ ਰਿਹਾ ਹੈ। ਅੱਜ ਵੀ ਕੰਗਨਾ ਅਦਾਲਤ ਵਿੱਚ ਪੇਸ਼ ਨਹੀਂ ਹੋਈ, ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ 2026 ਲਈ ਤੈਅ ਕਰ ਦਿੱਤੀ ਹੈ।
ਬ੍ਰੇਕਿੰਗ : ਬਠਿੰਡਾ ਅਦਾਲਤ ਵਿੱਚ ਫ਼ਿਰ ਨਹੀਂ ਪੇਸ਼ ਹੋਈ ਕੰਗਣਾ ਰਣੌਤ, 15 ਨੂੰ ਦੁਬਾਰਾ ਪੇਸ਼ੀ
RELATED ARTICLES


