ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਕਾਸ਼ ਪੁਰਬ ਮੌਕੇ ਕੇਕ ਕੱਟਣ ਦੀ ਵਧ ਰਹੀ ਪ੍ਰਥਾ ‘ਤੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਕ ਕੱਟਣਾ ਸਿੱਖ ਰਵਾਇਤ ਨਹੀਂ ਹੈ, ਸਗੋਂ ਪੱਛਮੀ ਸੱਭਿਆਚਾਰ ਦਾ ਹਿੱਸਾ ਹੈ। ਜਥੇਦਾਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਦੇ ਦਿਹਾੜੇ ਗੁਰਬਾਣੀ ਦੇ ਜਾਪ, ਕੀਰਤਨ ਅਤੇ ਸੇਵਾ ਰਾਹੀਂ ਹੀ ਮਨਾਏ ਜਾਣ।
ਬ੍ਰੇਕਿੰਗ : ਪ੍ਰਕਾਸ਼ ਪੁਰਬ ‘ਤੇ ਕੇਕ ਕੱਟਣ ਵਾਲਿਆਂ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਖ਼ਤ ਸੁਨੇਹਾ- “ਇਹ ਸਾਡੀ ਰਵਾਇਤ ਨਹੀਂ”
RELATED ARTICLES


