ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਥਾਣਿਆਂ ‘ਤੇ ਹਮਲਿਆਂ ਪਿੱਛੇ ਪਾਕਿਸਤਾਨੀ ਏਜੰਸੀ ISI ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹੁਣ ਅਡਵਾਂਸ ਡਰੋਨਾਂ ਰਾਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। SGPC ਦੀਆਂ ਸ਼ਿਕਾਇਤਾਂ ‘ਤੇ ਉਨ੍ਹਾਂ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਉਹ 400 ਥਾਣਿਆਂ ਦੇ SHO ਨਹੀਂ ਹਨ, ਇਸ ਸਬੰਧੀ ਸਬੰਧਤ SHO ਹੀ ਕਾਰਵਾਈ ਲਈ ਜਵਾਬਦੇਹ ਹੋਵੇਗਾ।
ਬ੍ਰੇਕਿੰਗ : ਥਾਣਿਆਂ ‘ਤੇ ਹਮਲਿਆਂ ਪਿੱਛੇ ISI ਦਾ ਹੱਥ: DGP ਗੌਰਵ ਯਾਦਵ
RELATED ARTICLES


