ਈਰਾਨ ਨੇ ਇਜ਼ਰਾਈਲ ‘ਤੇ ਜਵਾਬੀ ਹਮਲੇ ਵਿੱਚ 100 ਤੋਂ ਵੱਧ ਡਰੋਨ ਸੁੱਟੇ ਹਨ। ਇਜ਼ਰਾਈਲ ਰੱਖਿਆ ਬਲਾਂ ਨੇ ਕਿਹਾ ਹੈ ਕਿ ਇਹ ਡਰੋਨ ਅਗਲੇ 1 ਤੋਂ 2 ਘੰਟਿਆਂ ਵਿੱਚ ਇਜ਼ਰਾਈਲ ਤੱਕ ਪਹੁੰਚ ਸਕਦੇ ਹਨ। ਇਸ ਵੇਲੇ ਇਹ ਡਰੋਨ ਇਰਾਕ ਅਤੇ ਜਾਰਡਨ ਦੇ ਹਵਾਈ ਖੇਤਰ ਵਿੱਚ ਹਨ। ਜਾਰਡਨ ਦੀ ਰਾਜਧਾਨੀ ਅਮਾਨ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਈਰਾਨ ਜਲਦੀ ਹੀ ਇੱਕ ਵੱਡਾ ਮਿਜ਼ਾਈਲ ਹਮਲਾ ਕਰ ਸਕਦਾ ਹੈ।
ਬ੍ਰੇਕਿੰਗ : ਈਰਾਨ ਨੇ ਇਜ਼ਰਾਈਲ ‘ਤੇ ਜਵਾਬੀ ਹਮਲੇ ਵਿੱਚ 100 ਤੋਂ ਵੱਧ ਡਰੋਨ ਸੁੱਟੇ
RELATED ARTICLES