ਪੰਜਾਬ: ਸੂਬੇ ਵਿੱਚ ਤੇਜ਼ ਠੰਢੀਆਂ ਹਵਾਵਾਂ ਅਤੇ ਸ਼ੀਤ ਲਹਿਰ ਕਾਰਨ ਕੰਬਣੀ ਛਿੜ ਗਈ ਹੈ। ਮੌਸਮ ਵਿਭਾਗ ਨੇ 25 ਜਨਵਰੀ ਨੂੰ ਕਈ ਜ਼ਿਲ੍ਹਿਆਂ ਵਿੱਚ ਪਾਲਾ ਪੈਣ ਅਤੇ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਬਠਿੰਡਾ 0.8°C ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਆਉਣ ਵਾਲੇ ਕੁਝ ਦਿਨਾਂ ਤੱਕ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
BREAKING: ਪੰਜਾਬ ‘ਚ ਸ਼ੀਤ ਲਹਿਰ ਦਾ ਪ੍ਰਕੋਪ, ਤੇਜ਼ ਠੰਢੀਆਂ ਹਵਾਵਾਂ ਨੇ ਛੇੜੀ ਕੰਬਣੀ
RELATED ARTICLES


