ਨਵੀਂ ਦਿੱਲੀ। ਸੰਘਣੀ ਧੁੰਦ ਅਤੇ ਸੰਚਾਲਨ ਦਿੱਕਤਾਂ ਕਾਰਨ DGCA ਨੇ ਇੰਡੀਗੋ ਦੇ ਸਰਦੀਆਂ ਵਾਲੇ ਸ਼ਡਿਊਲ ਵਿੱਚ 10% ਕਟੌਤੀ ਕੀਤੀ ਹੈ। ਇਸ ਤਹਿਤ ਇੰਡੀਗੋ ਨੇ ਦਿੱਲੀ ਅਤੇ ਮੁੰਬਈ ਸਮੇਤ 16 ਹਵਾਈ ਅੱਡਿਆਂ ‘ਤੇ 717 ਸਲੋਟ ਛੱਡ ਦਿੱਤੇ ਹਨ। ਇਹ ਕਦਮ ਦਸੰਬਰ ਵਿੱਚ ਹੋਈਆਂ ਫਲਾਈਟਾਂ ਦੀ ਰੱਦਗੀ ਨੂੰ ਰੋਕਣ ਅਤੇ ਯਾਤਰੀਆਂ ਨੂੰ ਰਾਹਤ ਦੇਣ ਲਈ ਚੁੱਕਿਆ ਗਿਆ ਹੈ।
ਬ੍ਰੇਕਿੰਗ: ਇੰਡੀਗੋ ਨੇ ਆਪਣੀਆਂ 700 ਤੋਂ ਵੱਧ ਉਡਾਣਾਂ ਵਿੱਚ ਕੀਤੀ ਕਟੌਤੀ ਜਾਣੋ ਵਜ੍ਹਾ
RELATED ARTICLES


