ਰਾਧਾ ਸੁਆਮੀ ਡੇਰਾ ਬਿਆਸ ਭੰਡਾਰੇ ਦੇ ਮੱਦੇਨਜ਼ਰ, ਭਾਰਤੀ ਰੇਲਵੇ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਮਈ ਮਹੀਨੇ ਵਿੱਚ ਦੋ ਨਵੀਆਂ ਰੇਲਗੱਡੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਰੇਲਗੱਡੀਆਂ ਦਾ ਰੂਟ ਸਹਾਰਨਪੁਰ ਅਤੇ ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ (ਅੰਮ੍ਰਿਤਸਰ) ਤੱਕ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮਈ ਮਹੀਨੇ ਵਿੱਚ, 4 ਮਈ (ਐਤਵਾਰ), 11 ਮਈ ਅਤੇ 18 ਮਈ (ਐਤਵਾਰ) ਨੂੰ ਬਿਆਸ ਡੇਰੇ ਵਿਖੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਤਿਸੰਗ ਹੋਵੇਗਾ।
ਬ੍ਰੇਕਿੰਗ: ਡੇਰਾ ਬਿਆਸ ਦੀ ਸੰਗਤ ਲਈ ਭਾਰਤੀ ਰੇਲਵੇ ਸ਼ੁਰੂ ਕਰੇਗਾ 2 ਨਵੀਆਂ ਟਰੇਨਾਂ
RELATED ARTICLES