ਭਾਰਤ ਸਰਕਾਰ ਹੁਣ ਚੀਨੀ ਸੈਲਾਨੀਆਂ ਨੂੰ ਦੁਬਾਰਾ ਵੀਜ਼ਾ ਦੇਣ ਜਾ ਰਹੀ ਹੈ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਪੰਜ ਸਾਲਾਂ ਬਾਅਦ ਇਹ ਸੇਵਾ ਦੁਬਾਰਾ ਸ਼ੁਰੂ ਕਰੇਗਾ। ਇਹ ਸੇਵਾ ਕੋਰੋਨਾ ਕਾਲ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ, ਜੂਨ 2020 ਵਿੱਚ ਗਲਵਾਨ ਟਕਰਾਅ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਵੀ ਵਿਗੜ ਦਿੱਤਾ।
ਬ੍ਰੇਕਿੰਗ : ਭਾਰਤ ਸਰਕਾਰ 5 ਸਾਲ ਬਾਅਦ ਚੀਨੀ ਸੈਲਾਨੀਆਂ ਨੂੰ ਦਵੇਗਾ ਵੀਜ਼ਾ
RELATED ARTICLES