ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਜੰਗ ਦੀ ਸੰਭਾਵਨਾ ਦੇ ਵਿਚਕਾਰ ਭਾਰਤ ਦੀ ਜਲ ਸੈਨਾ ਸ਼ਕਤੀ ਵਧਣ ਜਾ ਰਹੀ ਹੈ। ਰੂਸ ਵਿੱਚ ਬਣਿਆ ਇੱਕ ਆਧੁਨਿਕ ਸਟੀਲਥ ਜੰਗੀ ਜਹਾਜ਼ ‘ਤਮਾਲ’ ਮਈ ਦੇ ਅਖੀਰ (28 ਮਈ) ਵਿੱਚ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ ਜਾਵੇਗਾ। ਇਸਨੂੰ ਜੂਨ ਵਿੱਚ ਅਧਿਕਾਰਤ ਤੌਰ ‘ਤੇ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਜੰਗੀ ਜਹਾਜ਼ ਬ੍ਰਹਮੋਸ ਮਿਜ਼ਾਈਲ ਨਾਲ ਲੈਸ ਹੋਵੇਗਾ। ਜੋ ਕਿ ਰਾਡਾਰ ਦੁਆਰਾ ਵੀ ਨਹੀਂ ਫੜਿਆ ਜਾਵੇਗਾ।
ਬ੍ਰੇਕਿੰਗ : ਭਾਰਤ ਵਲੋਂ ਰੂਸ ਤੋਂ ਮੰਗਵਾਇਆ ਜਾਵੇਗਾ ਆਧੁਨਿਕ ਜੰਗੀ ਜਹਾਜ਼ ‘ਤਮਾਲ’
RELATED ARTICLES