ਭਾਰਤ ਅਤੇ ਪਾਕਿਸਤਾਨ ਦੋਨੋਂ ਸੀਜ ਫਾਇਰ ਦੇ ਲਈ ਮੰਨ ਗਏ ਹਨ। ਇਸ ਦੀ ਜਾਣਕਾਰੀ ਵਿਦੇਸ਼ ਸਚਿਵ ਵੱਲੋਂ ਦਿੱਤੀ ਗਈ ਹੈ । ਅੱਜ ਸ਼ਾਮ 5 ਵਜੇ ਤੋਂ ਸੀਜ ਫਾਇਰ ਦਾ ਐਲਾਨ ਕੀਤਾ ਗਿਆ ਹੈ ਹੁਣ ਦੋਨੋਂ ਜਮੀਨੀ ਜਾਂ ਹਵਾਈ ਹਮਲੇ ਨਹੀਂ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਨਾਂ ਦੇ ਦੇਸ਼ਾਂ ਦੇ ਵਿੱਚ ਸੁਲਾਹ ਕਰਾਉਣ ਦਾ ਵੱਡਾ ਕੰਮ ਕੀਤਾ ਹੈ ।
ਬ੍ਰੇਕਿੰਗ: ਭਾਰਤ ਪਾਕਿਸਤਾਨ ਸੀਜ਼ ਫਾਇਰ ਲਈ ਰਾਜ਼ੀ, ਡੋਨਾਲਾਡ ਟ੍ਰੰਪ ਦਾ ਦਾਅਵਾ
RELATED ARTICLES