More
    HomePunjabi NewsLiberal BreakingBREAKING: ਇਜ਼ਰਾਈਲ-ਈਰਾਨ ਜੰਗ ਦਰਮਿਆਨ ਭਾਰਤ ਕੋਲ ਬਚਿਆ 25 ਦਿਨਾਂ ਦਾ ਕੱਚਾ ਤੇਲ

    BREAKING: ਇਜ਼ਰਾਈਲ-ਈਰਾਨ ਜੰਗ ਦਰਮਿਆਨ ਭਾਰਤ ਕੋਲ ਬਚਿਆ 25 ਦਿਨਾਂ ਦਾ ਕੱਚਾ ਤੇਲ

    ਨਵੀਂ ਦਿੱਲੀ: ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਕਾਰਨ ਭਾਰਤ ਦੀ ਊਰਜਾ ਸੁਰੱਖਿਆ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਈਰਾਨ ਵੱਲੋਂ ਹੋਰਮੁਜ਼ ਜਲਡਮਰੂ (Strait of Hormuz) ਬੰਦ ਕੀਤੇ ਜਾਣ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ, ਭਾਰਤ ਕੋਲ ਇਸ ਵੇਲੇ ਸਿਰਫ਼ 25 ਦਿਨਾਂ ਦਾ ਕੱਚਾ ਤੇਲ ਅਤੇ 25 ਦਿਨਾਂ ਦਾ ਰਿਫਾਇੰਡ ਸਟਾਕ ਬਾਕੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਰੂਸ, ਪੱਛਮੀ ਅਫਰੀਕਾ ਅਤੇ ਅਮਰੀਕਾ ਵਰਗੇ ਵਿਕਲਪਕ ਦੇਸ਼ਾਂ ਤੋਂ ਤੇਲ ਖਰੀਦਣ ਲਈ ਯਤਨ ਤੇਜ਼ ਕਰ ਦਿੱਤੇ ਹਨ ਤਾਂ ਜੋ ਦੇਸ਼ ਵਿੱਚ ਤੇਲ ਦੀ ਕਮੀ ਨਾ ਹੋਵੇ।

    RELATED ARTICLES

    Most Popular

    Recent Comments