ਗੈਂਗਸਟਰ ਗੋਲਡੀ ਬਰਾੜ ਦੇ ਸਮੇਤ ਤਕਰੀਬਨ 27 ਗੈਂਗਸਟਰ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਦੇ ਵਿੱਚ ਲੁਕੇ ਹੋਏ ਹਨ। ਸੁਰੱਖਿਆ ਅਮਲੇ ਨੇ 12 ਅੱਤਵਾਦੀਆਂ ਦੀ ਲਿਸਟ ਅਮਰੀਕਾ ਨੂੰ ਸੌਂਪੀ ਹੈ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪਨਾਹ ਲਈ ਹੋਈ ਹੈ। ਇਹਨਾਂ ਗੈਂਗਸਟਰਾਂ ਦੇ ਉੱਪਰ ਪੰਜਾਬ ਦੇ ਵਿੱਚ ਰੰਗਦਾਰੀ ਮੰਗਣ ਕਤਲ ਤੇ ਹੋਰ ਸੰਗੀਨ ਮਾਮਲੇ ਦਰਜ ਹਨ। ਭਾਰਤੀ ਸੁਰੱਖਿਆ ਏਜੰਸੀਆ ਇਹਨਾਂ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਬ੍ਰੇਕਿੰਗ : ਭਾਰਤ ਨੇ ਮੋਸਟ ਵਾਂਟੇਡ 12 ਗੈਂਗਸਟਰਾਂ ਦੀ ਸੂਚੀ ਅਮਰੀਕਾ ਨੂੰ ਸੌਂਪੀ
RELATED ARTICLES