ਬ੍ਰੇਕਿੰਗ: ਬਾਰਡਰ ਗਵਸਕਰ ਟਰਾਫੀ ਦੇ ਪਰਥ ਟੈਸਟ ਵਿੱਚ ਆਸਟਰੇਲੀਆ ਦੇ ਖਿਲਾਫ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। 534 ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀ ਦੂਜੀ ਪਾ ਰਹੀ ਮਹਿਜ 238 ਦੌੜਾ ਤੇ ਸਮਾਪਤ ਹੋ ਗਈ ਤੇ ਇਸ ਤਰ੍ਹਾਂ ਭਾਰਤ ਨੇ 295 ਦੌੜਾਂ ਤੋਂ ਇਹ ਟੈਸਟ ਮੈਚ ਜਿੱਤ ਲਿਆ ਹੈ। ਕਪਤਾਨ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਤਿੰਨ ਤਿੰਨ ਵਿਕਟਾਂ ਆਪਣੇ ਨਾਮ ਕੀਤੀਆਂ ਉੱਥੇ ਹੀ ਵਾਸ਼ਿੰਗਟਨ ਸੁੰਦਰ ਨੇ 2 ਖਿਡਾਰੀਆਂ ਨੂੰ ਆਊਟ ਕੀਤਾ ਹਰਸ਼ਿਤ ਰਾਣਾ ਅਤੇ ਰੈੱਡੀ ਨੇ ਵੀ ਇੱਕ- ਇੱਕ ਵਿਕਟ ਆਪਣੇ ਨਾਮ ਕੀਤਾ।
ਬ੍ਰੇਕਿੰਗ: ਭਾਰਤ ਨੇ ਆਸਟ੍ਰੇਲੀਆ ਨੂੰ ਪਰਥ ਟੈਸਟ 295 ਦੌੜਾਂ ਨਾਲ ਹਰਾਇਆ
RELATED ARTICLES