ਬ੍ਰੇਕਿੰਗ: ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਬਾਰਡਰ-ਗਾਵਾਸਕਰ ਟਰਾਫੀ ਦਾ ਪਹਿਲਾ ਮੈਚ ਪਰਥ ਦੇ ਆਪਟਸ ਸਟੇਡਿਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੈਟਿੰਗ ਕੀਤੀ ਪਰ ਸਿਰਫ 150 ਰਨ ਬਣਾ ਕੇ ਆਲ ਆਊਟ ਹੋ ਗਈ। ਨੀਤੀਸ਼ ਕੁਮਾਰ ਰੈਡੀ ਨੇ ਸਭ ਤੋਂ ਵੱਧ 41 ਰਨ ਬਣਾਏ। ਆਸਟਰੇਲੀਆ ਵੱਲੋਂ ਹੇਜਲਵੁਡ ਨੇ 4 ਵਿਕਟਾਂ ਲਈਆਂ।
ਬ੍ਰੇਕਿੰਗ : ਭਾਰਤ ਆਸਟ੍ਰੇਲੀਆ ਪਰਥ ਟੈਸਟ, ਭਾਰਤੀ ਟੀਮ 150 ਤੇ ਆਲ ਆਊਟ
RELATED ARTICLES