ਹੋਲੀ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ, ਭਾਰਤੀ ਰੇਲਵੇ ਨੇ ਅੰਮ੍ਰਿਤਸਰ-ਸਹਰਸਾ (04602/04601) ਅਤੇ ਸਰਹਿੰਦ-ਜਯਾਨਗਰ (04502/04501) ਵਿਚਕਾਰ ਵਿਸ਼ੇਸ਼ ਰਿਜ਼ਰਵਡ ਹੋਲੀ ਸਪੈਸ਼ਲ ਐਕਸਪ੍ਰੈਸ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਰੇਲ ਗੱਡੀਆਂ ਮਾਰਚ 2025 ਵਿੱਚ ਨਿਰਧਾਰਤ ਮਿਤੀਆਂ ‘ਤੇ ਚਲਾਈਆਂ ਜਾਣਗੀਆਂ, ਜਿਸ ਨਾਲ ਬਿਹਾਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਬ੍ਰੇਕਿੰਗ: ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਸਰਕਾਰ ਵਲੋਂ 2 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ
RELATED ARTICLES